ਅਵਤਾਰ ਸਿੰਘ ਮੱਕੜ ਦਾ ਦਿਹਾਂਤ | ਗੁੜਗਾਓਂ ਦੇ ਫੋਰਟਿਸ ਹਸਪਤਾਲ ਸਨ ਦਾਖਲ



SGPC ਸਾਬਕਾ ਦੇ ਪ੍ਰਧਾਨ ਸਨ ਅਵਤਾਰ ਸਿੰਘ ਮੱਕੜ  78 ਸਾਲ ਦੀ ਉਮਰ ’ਚ ਲਏ ਆਖਰੀ ਸਾਹ  ਅਵਤਾਰ ਸਿੰਘ ਮੱਕੜ ਦਾ ਦਿਹਾਂਤ, ਕੁਝ ਦਿਨ ਤੋਂ ਬਿਮਾਰ ਸਨ  ਗੁੜਗਾਓਂ ਦੇ ਫੋਰਟਿਸ ਹਸਪਤਾਲ ਸਨ ਦਾਖਲ 21 ਦਸੰਬਰ ਨੂੰ ਲੁਧਿਆਣਾ ’ਚ ਕੀਤਾ ਜਾਵੇਗਾ ਅੰਤਿਮ ਸਸਕਾਰ

Share on Google Plus

About Admin